Showing posts from January, 2025

ਰੇਲਵੇ ਭਰਤੀ ਬੋਰਡ ਵਲੋਂ 32438 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ

  ਰੇਲਵੇ ਭਰਤੀ ਬੋਰਡ ਵਲੋਂ 32438 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ 7ਵੇਂ CPC ਵੇਤਨ ਮੈਟ੍ਰਿਕਸ ਦੇ ਲੈਵਲ 01 ਵਿੱਚ ਵੱਖ-ਵੱਖ ਅਹੁਦਿਆਂ ਦੀ ਭਰਤੀ ਲਈ ਰੇਲਵੇ ਭਰਤੀ ਬੋਰਡ ਨ...

ਆਖਿਰਕਾਰ ਭਾਜਪਾ ਨੇ ਜਿੱਤੀ ਚੰਡੀਗੜ੍ਹ ਮੇਅਰ ਦੀ ਚੋਣ, ਹਰਪ੍ਰੀਤ ਬਬਲਾ ਬਣੀ ਨਵੀਂ ਮੇਅਰ, ਕਾਂਗਰਸ ਦੇ ਹਿੱਸੇ ਆਈ ਡਿਪਟੀ ਮੇਅਰ ਦੀ ਸੀਟ

ਹਰਪ੍ਰੀਤ ਬਬਲਾ  ਭਾਜਪਾ ਨੇ ਆਖਿਰਕਾਰ ਚੰਡੀਗੜ੍ਹ ਮੇਅਰ ਚੋਣ ਜਿੱਤ ਲਈ, ਜਿਸ ਵਿੱਚ ਹਰਪ੍ਰੀਤ ਕੌਰ ਬਬਲਾ ਨੇ 36 ਮੈਂਬਰੀ ਹਾਊਸ ਵਿੱਚ 19 ਵੋਟ ਪ੍ਰਾਪਤ ਕੀਤੀਆਂ। ਆਪ-ਕਾਂਗਰਸ ਗ...

ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਜਸਟਿਸ ਜੈਸ਼ਰੀ ਠਾਕੁਰ ਨੂੰ ਨਿਗਰਾਨ ਨਿਯੁਕਤ ਕੀਤਾ

  ਜਸਟਿਸ ਜੈਅ ਸ਼੍ਰੀ ਠਾਕੁਰ ਚੰਡੀਗੜ੍ਹ ਦੀ ਅੱਜ ਹੋਣ ਵਾਲੀ ਮੇਅਰ ਚੋਣ ਦੀ ਨਿਰਪੱਖਤਾ ਯਕੀਨੀ ਬਣਾਉਣ ਲਈ, ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੀ ਸਾਬਕਾ ਨਿਆਂ...

ਮਹਾਕੁੰਭ ਵਿੱਚ ਭਾਜੜ ਮੱਚਣ ਕਾਰਨ 30 ਲੋਕਾਂ ਮ੍ਰਿਤ, 60 ਜਖਮੀ

ਮਹਾਕੁੰਭ ਦੌਰਾਨ ਅੰਮ੍ਰਿਤ ਇਸ਼ਨਾਨ ਨੂੰ ਜਾਂਦੇ ਸਾਧੂ  ਮਹਾ ਕੁੰਭ ਮੇਲੇ ਵਿੱਚ ਭਾਜੜ ਮੱਚਣ ਕਾਰਨ ਘੱਟੋ-ਘੱਟ 30 ਲੋਕ ਮਾਰੇ ਗਏ ਅਤੇ 60 ਤੋਂ ਵੱਧ ਜਖਮੀ ਹੋ ਗਏ ਮ੍ਰਿਤਕਾਂ ਦੇ ...

ਪੁਲਿਸ ਸੈ: 41 CrPC ਅਤੇ ਸੈ: 35 BNSS ਅਧੀਨ WhatsApp ਜਾਂ ਇਲੈਕਟ੍ਰਾਨਿਕ ਮਾਧਿਅਮਾਂ ਰਾਹੀਂ ਹਾਜ਼ਰੀ ਲਈ ਨੋਟਿਸ ਜਾਰੀ ਨਹੀਂ ਕਰ ਸਕਦੀ: ਸਰਵੋਤਮ ਅਦਾਲਤ

ਸਰਵੋਤਮ ਅਦਾਲਤ, ਦਿੱਲੀ  ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਹੈ ਕਿ ਪੁਲਿਸ ਦੋਸ਼ੀ/ਸ਼ੱਕੀ ਵਿਰੁੱਧ ਸਿ.ਆਰ.ਪੀ.ਸੀ. ਦੀ ਧਾਰਾ 41-A (ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰ...

ਅੰਮ੍ਰਿਤਸਰ ਵਿਖੇ 23 ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ

ਅੰਮ੍ਰਿਤਸਰ ਵਿੱਚ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਦੇ ਹੋਏ 23 ਟਰੈਵਲ ਏਜੰਟਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਵਿਖੇ 23 ਟਰੈਵਲ ਏਜੰਸੀਆਂ ਦੇ ਲਾਇਸੈਂਸ...

ਪੰਜਾਬ ਦੇ ਤਹਿਸੀਲ ਦਫਤਰਾਂ ਵਿੱਚ ਲੱਗੇ 98% ਸੀ.ਸੀ.ਟੀ.ਵੀ. ਕੈਮਰੇ ਨਕਾਰਾ

ਪੰਜਾਬ ਦੇ ਤਹਿਸੀਲ ਦਫਤਰਾਂ ਵਿੱਚ ਲੱਗੇ 98 ਸੀ.ਸੀ.ਟੀ.ਵੀ. ਨਕਾਰਾ  ਪੰਜਾਬ ਦੇ ਸਬ ਰਜਿਸਟਰ/ਜਾਇੰਟ ਰਜਿਸਟਰ ਦਫਤਰਾਂ ਵਿੱਚ ਸਾਰਵਜਨਿਕ ਕੰਮਾਂ ਦੀ ਨਿਗਰਾਨੀ ਕਰਨ ਅਤੇ ਜਾਇਦਾਦ...

ਪਾਤਾਲ ਲੋਕ-2 ਲੜੀਵਾਰ ਸਮੀਖਿਆ

ਜੈਦੀਪ ਅਹਲਾਵਤ, ਪਾਤਾਲ ਲੋਕ-2 ਵਿਚ  ਇਹ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਚਲ ਰਿਹਾ ਹੈ           ਲੜੀਵਾਰ ਸਮੀਖਿਆ  ਇਹ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਚਲ ਰਿਹਾ ਹ...

ਪੰਜਾਬ ਪੁਲਿਸ ਵਲੋਂ ਪਟਿਆਲਾ ਵਿਖੇ 3.5 ਕਿਲੋ ਸਮੈਕ ਸਮੇਤ ਦੋਸ਼ੀ ਗ੍ਰਿਫ਼ਤਾਰ

ਪੰਜਾਬ ਪੁਲਿਸ ਵਲੋਂ ਪਟਿਆਲਾ ਵਿਖੇ 3.5 ਕਿਲੋ ਸਮੈਕ ਸਮੇਤ ਦੋਸ਼ੀ ਗ੍ਰਿਫ਼ਤਾਰ  ਸੂਤਰਾਂ ਮੁਤਾਬਿਕ ਪਟਿਆਲਾ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ 3.5 ਕਿਲੋ ਸਮੈਕ ਅਤੇ 6.5 ਲੱਖ ਨਗਦੀ...

26 ਜਨਵਰੀ ਅਤੇ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮਾਂ 'ਚ ਕੀ ਅੰਤਰ ਹੈ ਤੇ ਕੀ ਹੈ ਇਸ ਦਾ ਕਾਰਨ, ਆਓ ਜਾਣੀਏ

ਝੰਡਾ ਚੜਾਉਣਾ ਅਤੇ ਝੰਡਾ ਲਹਿਰਾਉਣਾ,  ਕੀ ਹੈ ਅੰਤਰ?  ਕੀ ਤੁਸੀਂ ਜਾਣਦੇ ਹੋ ਦੋਵੇਂ ਰਾਸ਼ਟਰੀ ਸਮਾਗਮਾਂ ਦੇ ਸਥਾਨ ਵੱਖਰੇ ਕਿਉਂ ਹਨ ਅਤੇ ਦੋਵਾਂ ਸਮਾਗਮਾਂ 'ਤੇ ਝੰਡਾ ਲਹਿ...

ਏਡੀਜੀਪੀ ਆਰ.ਕੇ ਜੈਸਵਾਲ ਸਮੇਤ 16 ਅਧਿਕਾਰੀਆਂ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਨਮਾਨ

ਆਰ.ਕੇ. ਜੈਸਵਾਲ  ਪੰਜਾਬ ਪੁਲਿਸ ਦੀ ਇੰਟੈਲੀਜੈਂਸ ਵਿੰਗ ਦੇ ਮੁਖੀ ਏਡੀਜੀਪੀ ਆਰਕੇ ਜੈਸਵਾਲ ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੇ ਮੁਖੀ ਨੀਲਭ ਕਿਸ਼ੋਰ ਨੂੰ ਗ੍ਰਹਿ ਮੰਤਰਾਲੇ ...

ਹਾਈਕੋਰਟ ਕੋਲੈਜੀਅਮ ਨੇ 15 ਜਿਲ੍ਹਾ ਜੱਜਾਂ ਦੀ ਹਾਈਕੋਰਟ ਜੱਜ ਵਜੋਂ ਤਰੱਕੀ ਦੀ ਸਿਫਾਰਸ਼ ਕੀਤੀ

  ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜੱਜਾਂ ਦੀ 40% ਘਾਟ ਅਤੇ 4.32 ਲੱਖ ਕੇਸਾਂ ਦੇ ਚਲ ਰਹੇ ਬੈਕਲੌਗ ਦੇ ਦਰਮਿਆਨ, ਪੰਜਾਬ ਅਤੇ ਹ...

ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੀ ਆਰਡੀਨੈਂਸ ਫੈਕਟਰੀ ਵਿਚ ਧਮਾਕਾ, 8 ਦੀ ਮੌਤ, 7 ਜ਼ਖਮੀ

ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੀ ਆਰਡੀਨੈਂਸ ਫੈਕਟਰੀ ਵਿਚ ਧਮਾਕਾ ਬੀਤੇ ਕੱਲ, ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੇ ਜਵਾਹਰ ਨਗਰ ਖੇਤਰ ਦੀ ਆਰਡਨੈਂਸ ਫੈ...

ਲੁਧਿਆਣਾ ਵਿੱਚ ਇੱਕ ਪਰਿਵਾਰ ਦੇ 4 ਜੀਆਂ ਅਤੇ ਇਕ ਯੁਵਕ ਦਾ ਮੂੰਹ ਕਾਲਾ ਕਰ ਕੇ ਸ਼ਹਿਰ ਵਿਚ ਘੁਮਾਇਆ ਗਿਆ, ਪੁਲਿਸ ਵਲੋਂ ਮਾਮਲੇ ਵਿਚ 3 ਦੋਸ਼ੀ ਗ੍ਰਿਫ਼ਤਾਰ

ਸੂਤਰਾਂ ਮੁਤਾਬਿਕ ਲੁਧਿਆਣਾ ਦੇ ਏਕਜੋਤ ਨਗਰ ਖੇਤਰ ਵਿੱਚ ਇਕ ਗਾਰਮੈਂਟ ਫੈਕਟਰੀ "ਦੀਪ ਕਲੈਕਸ਼ਨ” ਦੇ ਮਾਲਕ ਨੇ ਇੱਕ ਮਹਿਲਾ, ਤਿੰਨ ਧੀਆਂ ਅਤੇ ਇਕ ਯੁਵਕ ਦੇ ਚਿਹਰੇ ਕਾਲੇ...

ਐਸ.ਪੀ, ਡੀ.ਐਸ.ਪੀ ਜ਼ਬਤ ਕੀਤੇ ਨਸ਼ਿਆਂ ਨੂੰ ਨਸ਼ਟ ਕਰਦੇ ਹੋਏ ਅੱਗ ਨਾਲ ਸੜ੍ਹੇ

ਲੋਗੋ, ਪੰਜਾਬ ਪੁਲਿਸ  ਪੁਲਿਸ ਜਿਲ੍ਹਾ ਖੰਨਾ ਦੇ ਦੋ ਉੱਚ ਪੁਲਿਸ ਅਧਿਕਾਰੀ, ਤਰੁਣ ਰਤਨ ਐਸ.ਪੀ ਅਤੇ ਸੁਖ ਅਮ੍ਰਿਤਪਾਲ ਸਿੰਘ ਡੀ.ਐਸ.ਪੀ, ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਜ਼ਬਤ...

ਸਾਬਕਾ ਐਡਵੋਕੇਟ ਜਨਰਲ ਪੰਜਾਬ ਹਰਦੇਵ ਸਿੰਘ ਮੱਤੇਵਾਲ ਨਹੀਂ ਰਹੇ

  ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਨਹੀਂ ਰਹੇ  ਸਾਬਕਾ ਐਡਵੋਕੇਟ ਜਨਰਲ, ਪੰਜਾਬ ਹਰਦੇਵ ਸਿੰਘ ਮੱਤੇਵਾਲ ਦੇ ਦੇਹਾਂਤ ਨਾਲ ਕਾਨੂੰਨੀ ਭਾਈਚਾਰੇ ਅਤੇ ਰਾਜਨੀਤਿਕ ਸਰ...

ਉੱਘੇ ਅੰਤਰਰਾਸ਼ਟਰੀ ਜੈਵਲਿਨ ਖਿਡਾਰੀ ਨੀਰਜ ਚੋਪੜਾ, ਹਿਮਾਨੀ ਮੋਰ ਨਾਲ ਗੁਪਚੁੱਪ ਵਿਆਹ ਕਰਵਾ ਕੇ ਹਨੀਮੂਨ ਤੇ ਵਿਦੇਸ਼ ਗਏ

 ਉੱਘੇ ਅੰਤਰਰਾਸ਼ਟਰੀ ਜੈਵਲਿਨ ਖਿਡਾਰੀ ਨੀਰਜ ਚੋਪੜਾ ਨੇ ਬੀਤੇ ਕੱਲ੍ਹ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਟੈਨਿਸ ਖਿਡਾਰੀ ਅਤੇ ਕੋਚ ਹਿਮਾਨੀ ਮੋਰ ਨਾਲ ਵਿਆਹ ਹੋਣ ਦਾ ਐਲਾਨ ਕਰਕ...

GMADA ਮੋਹਾਲੀ ਵਿਖੇ ਟ੍ਰੈਫਿਕ ਜਾਮ ਤੋਂ ਨਜਿੱਠਣ ਲਈ ਤਿੰਨ ਨਵੇਂ ਪੁਲਾਂ ਦਾ ਨਿਰਮਾਣ ਕਰੇਗੀ

GMADA ਮੋਹਾਲੀ ਵਿਖੇ ਟ੍ਰੈਫਿਕ ਜਾਮ ਤੋਂ ਨਜਿੱਠਣ ਲਈ ਤਿੰਨ ਨਵੇਂ ਪੁਲਾਂ ਦਾ ਨਿਰਮਾਣ ਕਰੇਗੀ  ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਨੇ ਟ੍ਰੈਫਿਕ ਜਾਮ ਨੂੰ...

ਤੁਰਕੀ ਦੇ 12 ਮੰਜ਼ਿਲਾ ਹੋਟਲ ਵਿੱਚ ਭਿਆਨਕ ਅੱਗ, 76 ਮੌਤਾਂ, 51 ਜਖਮੀ

ਤੁਰਕੀ 12 ਮੰਜ਼ਿਲਾ ਹੋਟਲ ਵਿੱਚ ਭਿਆਨਕ ਅੱਗ, 76 ਮੌਤਾਂ, 51 ਜਖਮੀ ਉੱਤਰ-ਪੱਛਮੀ ਤੁਰਕੀ ਦੇ ਇੱਕ ਪ੍ਰਸਿੱਧ ਸਕੀਅ ਰਿਜ਼ੋਰਟ ਦੇ 12-ਮੰਜ਼ਿਲਾ ਹੋਟਲ ਵਿੱਚ ਮੰਗਲਵਾਰ ਸਵੇਰੇ ਸ...

ਕੋਲਕਾਤਾ, ਆਰ ਜੀ ਕਾਰ ਕਾਂਡ ਵਿਚ ਦੋਸ਼ੀ ਸੰਜੇ ਰਾਇ ਨੂੰ ਉਮਰ ਕੈਦ ਦੀ ਸਜ਼ਾ

ਸੰਜੇ ਰਾਇ, ਦੋਸ਼ੀ ਬਲਾਤਕਾਰ ਅਤੇ ਹੱਤਿਆ ਕਾਂਡ ਨੂੰ ਕੋਲਕਾਤਾ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ  ਕੋਲਕਾਤਾ ਦੀ ਇਕ ਖਾਸ ਅਦਾਲਤ ਨੇ ਬੀਤੇ ਕੱਲ, ਸੋਮਵਾਰ ਨੂੰ ਸਰਕਾਰੀ ਆਰ.ਜੀ. ...

ਗਾਜਾ ‘ਚ ਯੁੱਧਵਿਰਾਮ ਲਾਗੂ, ਹਮਾਸ ਨੇ 3 ਇਸਰਾਈਲੀ ਬੰਧਕਾਂ ਅਤੇ ਇਸਰਾਈਲ ਨੇ 90 ਕੈਦੀਆਂ ਨੂੰ ਰਿਹਾਅ ਕੀਤਾ

ਗਾਜਾ ‘ਚ ਯੁੱਧਵਿਰਾਮ ਤੋਂ ਬਾਅਦ ਹਮਾਸ ਨੇ 471 ਦਿਨਾਂ ਦੀ ਕੈਦ ਦੇ ਬਾਅਦ 3 ਇਸਰਾਈਲੀ ਬੰਧਕਾਂ ਨੂੰ ਰਿਹਾਅ ਕੀਤਾ ਅਤੇ ਇਸਰਾਈਲ ਨੇ 90 ਕੈਦੀਆਂ ਨੂੰ ਰਿਹਾਅ ਕੀਤਾ।  ਇਸਰਾਇਲ ...

ਸੈਫ਼ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਗ੍ਰਿਫਤਾਰ, ਅਦਾਲਤ ਨੇ 5 ਦਿਨ ਦਾ ਪੁਲਸ ਰਿਮਾਂਡ ਦਿੱਤਾ

ਦੋਸ਼ੀ ਸ਼ਰੀਫੁਲ ਇਸਲਾਮ ਸ਼ਹਜ਼ਾਦ ਪੁਲਿਸ ਸੂਤਰਾਂ ਨੇ ਦੱਸਿਆ ਕਿ ਦੋਸ਼ੀ ਦਾ ਨਾਂ ਸ਼ਰੀਫੁਲ ਇਸਲਾਮ ਸ਼ਹਜ਼ਾਦ ਹੈ ਅਤੇ ਉਹ ਬੰਗਲਾਦੇਸ਼ ਦਾ ਨਾਗਰਿਕ ਹੈ। ਸ਼ਰੀਫੁਲ, ਭਾਰਤ ਵਿੱਚ ...

ਮਹਾਕੁੰਭ ਵਿਚ ਅੱਗ ਲੱਗਣ ਨਾਲ ਕਈ ਤੰਬੂ ਸੜ ਕੇ ਸੁਆਹ

ਮਹਾਕੁੰਭ ਵਿਚ ਅੱਗ ਲੱਗਣ ਨਾਲ ਕਈ ਤੰਬੂ ਸੜ ਕੇ ਸੁਆਹ ਪ੍ਰਯਾਗਰਾਜ ਵਿੱਚ ਮਹਾਕੁੰਭ ਵਿਚ ਅੱਗ ਲੱਗਣ ਨਾਲ ਕਈ ਤੰਬੂ ਸੜ ਕੇ ਸੁਆਹ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿਤ...

ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ, ਜਗਜੀਤ ਡੱਲੇਵਾਲ ਨੇ ਸਿਹਤ ਸਹਾਇਤਾ ਲਈ ਸਵੀਕ੍ਰਿਤੀ ਦਿੱਤੀ

ਜਗਜੀਤ ਡੱਲੇਵਾਲ ਦੇ ਸਿਹਤ ਸਹਾਇਤਾ ਲਈ ਸਵੀਕ੍ਰਿਤੀ ਦੇਣ ਤੋਂ ਬਾਅਦ  ਇੰਟਰਵੇਨਸ ਡ੍ਰਿਪ ਲੈਂਦੇ ਹੋਏ    ਕੇਂਦਰ ਨੇ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾ...

ਇਜ਼ਰਾਇਲ ਅਤੇ ਹਮਾਸ ਵਿਚਕਾਰ ਯੁੱਧਵਿਰਾਮ ਸਮਝੌਤਾ ਸਿਰੇ ਚੜ੍ਹਿਆ

ਇਜ਼ਰਾਇਲ - ਹਮਾਸ ਯੁੱਧਵਿਰਾਮ ਸਮਝੌਤਾ  ਇਜ਼ਰਾਇਲ ਅਤੇ ਹਮਾਸ ਵਿਚਕਾਰ ਗਾਜਾ ਵਿੱਚ 15 ਮਹੀਨੇ ਦੇ ਟਕਰਾਅ ਤੋਂ ਬਾਅਦ ਯੁੱਧਵਿਰਾਮ ਸਮਝੌਤਾ ਸਿਰੇ ਚੜ੍ਹ ਗਿਆ ਹੈ। ਇਸ ਸਮਝੌਤੇ ਵ...

ਕੰਗਨਾ ਰਨੌਤ ਦੀ ਫਿਲਮ ‘Emergency’ ਦਾ ਪੰਜਾਬ ਵਿੱਚ ਵਿਰੋਧ; SGPC ਅਤੇ ਸਿੱਖ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ, ਫਿਲਮ ਦਾ ਪ੍ਰਦਰਸ਼ਨ ਰੋਕਿਆ

"ਐਮਰਜੈਂਸੀ" ਫਿਲਮ ਦਾ ਪੋਸਟਰ  ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀ ਫਿਲਮ ‘Emergency’ ਸ਼ੁੱਕਰਵਾਰ ਨੂੰ ਸਿਨੇਮ...

ਸੈਫ ਅਲੀ ਖਾਨ ਉੱਤੇ ਆਪਣੇ ਹੀ ਘਰ ਵਿਚ ਚਾਕੂ ਨਾਲ ਹਮਲਾ, ਸ਼ਰੀਰ ਤੇ 6 ਗੰਭੀਰ ਜਖਮ, ਇਲਾਜ ਲਈ ਹਸਪਤਾਲ ਦਾਖਲ

ਸੂਤਰਾਂ ਮੁਤਾਬਿਕ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਵੀਰਵਾਰ ਮੁੰਬਈ ਦੇ ਸ਼ਾਹੀ ਬੈਂਡਰਾ ਵੈਸਟ ਇਲਾਕੇ ਵਿੱਚ ਉਸਦੇ ਆਪਣੇ ਹੀ ਘਰ ਵਿਚ ਇਕ ਹਮਲਾਵਰ ਵਲੋਂ ਛੁਰਾ ਮਾਰ ਕੇ 2...

ਪੰਜਾਬ ਪੁਲਿਸ ਵਲੋਂ 5 ਕਿਲੋਗ੍ਰਾਮ ਹੈਰੋਇਨ ਨਾਲ ਗਿਰੋਹ ਦਾ ਮੁੱਖੀ ਗ੍ਰਿਫਤਾਰ

ਪੰਜਾਬ ਪੁਲਿਸ ਵਲੋਂ ਤਰਨਤਾਰਨ 'ਚ 5 ਕਿਲੋਗ੍ਰਾਮ ਹੈਰੋਇਨ ਨਾਲ ਡਰੱਗ ਤਸਕਰੀ ਗਿਰੋਹ ਦਾ ਮੁੱਖ ਸੂਤਰਧਾਰ ਗ੍ਰਿਫਤਾਰ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਜਾਣ...

ਮੋਹਾਲੀ ਸੈਕ: 118 ਟੀ.ਡੀ.ਆਈ. ਸਿਟੀ ਵਿਚ ਸ਼ੋਰੂਮ ਢਹਿ ਜਾਣ ਦੇ ਮਾਮਲੇ ਵਿਚ ਠੇਕੇਦਾਰ ਗ੍ਰਿਫਤਾਰ

  ਮੋਹਾਲੀ ਟੀ.ਡੀ.ਆਈ. ਸਿਟੀ, ਸੈਕਟਰ 118 ਵਿਚ ਨਵੇਂ ਬਣ ਰਹੇ ਸ਼ੋਰੂਮ ਦਾ ਲੈੰਟਰ ਢਹਿ ਜਾਣ ਕਾਰਨ ਜਸਵਿੰਦਰ ਸਿੰਘ (41) ਜੋ ਕਿ ਲਾਂਡਰਾਂ ਨੇੜੇ ਚੁਹਾਰ ਮਾਜਰਾ ਦਾ ਰਹਿਣ ਵਾਲ...

ਜਲੰਧਰ ਪੁਲਿਸ ਵਲੋਂ ਪੁਲਿਸ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਾਥੀ ਗ੍ਰਿਫਤਾਰ

ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇੱਕ ਅਹਿਮ ਕਾਰਵਾਈ ਦੌਰਾਨ ਜਲੰਧਰ ਵਿਖੇ ਵਡਾਲਾ ਚੌਂਕ ਦੇ ਨੇੜੇ ਹੋਏ ਪੁਲਿਸ ਮੁਕਾਬਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਾਥੀਆਂ ਨੂੰ ਗ੍...

ਪਾਕਿਸਤਾਨ ਵਿਚ ਸਿੰਧੂ ਨਦੀ ਵਿੱਚ ਸੋਨੇ ਦੇ ਵੱਡੇ ਭੰਡਾਰ ਮਿਲੇ

ਰਿਪੋਰਟਾਂ ਅਨੁਸਾਰ ਪਾਕਿਸਤਾਨ ਦੀ ਸਿੰਧੂ ਨਦੀ ਵਿੱਚ ਸੋਨੇ ਦੇ ਵੱਡੇ ਭੰਡਾਰ ਮਿਲੇ ਪਾਕਿਸਤਾਨੀ ਮੀਡੀਆ ਵਿਚ ਆ ਰਹੀਆਂ ਰਿਪੋਰਟਾਂ ਦੀ ਮਨਿੰਏ ਤਾਂ ਸਿੰਧੂ ਨਦੀ ਜਿਸ ਨੂੰ ਇੰਡਸ ...

“PUMA” ਬਣਿਆ “PVMA”

"PUMA" ਬਣਿਆ "PVMA" ਬਹੁਤ ਹੀ ਹਿੰਮਤੀ ਅਤੇ ਸਾਹਸੀ ਕਦਮ ਚੁੱਕਦੇ ਹੋਏ “PUMA” ਨੇ ਆਪਣੇ ਪ੍ਰਸਿੱਧ ਨਾਮ ਨੂੰ “PVMA” ਵਿੱਚ ਬਦਲ ਦਿੱਤਾ। ਇਹ ਹੀ ...

ਪਰਿਆਗਰਾਜ ਮਹਾਕੁੰਭ 2025 ਪੁਖਤਾ ਪ੍ਰਬੰਧਾਂ ਹੇਠ ਸ਼ੁਰੂ

ਪਰਿਆਗਰਾਜ ਮਹਾਕੁੰਭ 2025: ਅਧੁਨਿਕ ਤਕਨਾਲੋਜੀ ਨਾਲ ਸੁਰੱਖਿਆ ਪ੍ਰਬੰਧ, 45 ਕਰੋੜ ਤੋਂ ਵੱਧ ਯਾਤਰੀ ਪਹੁੰਚਣਗੇ  ਪਰਿਆਗਰਾਜ ਮਹਾਕੁੰਭ 2025 ਮਹਾਕੁੰਭ 2025 ਲਈ ਪ੍ਰਯਾਗਰਾਜ ’...

ਮੋਹਾਲੀ ਦੇ ਸੈਕਟਰ 118 ਵਿਖੇ ਨਿਰਮਾਣ ਅਧੀਨ ਤਿੰਨ ਮੰਜ਼ਿਲਾਂ ਸ਼ੋਰੂਮ ਢਹਿ ਜਾਣ ਕਾਰਨ ਇਕ ਦੀ ਮੌਤ, 3 ਜਖਮੀ

ਲੈਂਟਰ ਡਿਗਣ ਕਾਰਨ ਇਕ ਦੀ ਮੌਤ  ਮੋਹਾਲੀ ਦੇ ਸੈਕਟਰ 118, ਟੀਡੀਆਈ ਸਿਟੀ ਵਿਖੇ ਨਿਰਮਾਣ ਅਧੀਨ ਤਿੰਨ ਮੰਜ਼ਿਲਾਂ ਸ਼ੋਰੂਮ ਦਾ ਲੈੰਟਰ ਢਹਿ ਜਾਣ ਕਾਰਨ ਬੀਤੇ ਸੋਮਵਾਰ ਸ਼ਾਮ ਇੱਕ...

Load More
No results found